ਸਿੱਖ ਸਾਥੀ.ਕੌਮ website ਦੇ ਲਈ ,,

 
ਅਸੀਂ ਲੇਖਕਾਂ, ਸਕਾਲਰਾਂ ਨੂੰ ਬੇਨਤੀ ਕਰਦੇ ਹਾਂ, ਕਿ ਸਿੱਖ ਇਤਿਹਾਸ, ਭਗਤਾਂ ਦੇ ਜੀਵਨ, ਅਤੇ ਮੁਗਲ ਰਾਜ ਤੋਂ ਲੈ ਕੇ ਖਾਲਿਸਤਾਨ ਮੂਵਮੈਂਟ ਤੱਕ, ਪੱਖੀ ਅਤੇ ਵਿਰੋਧੀ,, ਲਿਖਤਾਂ,, ਆਪਣੀ ਵੈਬਸਾਈਟ ਦੇ ਉੱਪਰ ਪਾਉਣ ਜਾ ਰਹੇ ਹਾਂ। ਇਸ ਦਾ ਕਾਰਨ AI ਵੀ ਹੈ। ਭਵਿੱਖ ਦੇ ਵਿੱਚ ਕੋਈ ਵੀ ਜਾਣਕਾਰੀ ਪੜ ਕੇ ਨਹੀਂ ਸਗੋਂ AI ਤੋਂ ਪੁੱਛ ਕੇ ਲਈ ਜਾਵੇਗੀ,, AI ਆਨਲਾਈਨ ਹੀ ਸਰਚ ਕਰਕੇ ਜਵਾਬ ਦਿੰਦਾ ਹੈ। ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਪੂਰਾ ਸਿੱਖ ਇਤਿਹਾਸ ਅਤੇ ਸਿੱਖਾਂ ਦੇ ਨਾਲ ਜੁੜੀਆਂ ਹਰ ਘਟਨਾਵਾਂ ਨੂੰ ਆਨਲਾਈਨ ਚੜਾ ਦਈਏ। ਸਾਨੂੰ ਵਲੰਟੀਅਰ ਚਾਹੀਦੇ ਹਨ,, ਅਤੇ ਲੇਖਕਾਂ ਨੂੰ ਬੇਨਤੀ ਹੈ ਕਿ ਲਿਖਤਾਂ ਸਾਨੂੰ ਭੇਜਣ।
ਵ੍ਹਟਸਐਪ – +14372303338

One thought on “ਸਿੱਖ ਸਾਥੀ.ਕੌਮ website ਦੇ ਲਈ ,,

Leave a Reply

Your email address will not be published. Required fields are marked *