Rajiv Gandhi ‘ਤੇ ਹਮਲੇ ਦੀ ਸੱਚੀ ਕਹਾਣੀ। ਬੂਟਾ ਸਿੰਘ, ਗਿਆਨੀ ਜ਼ੈਲ ਸਿੰਘ ‘ਤੇ ਕਿਉਂ ਸੀ ਸ਼ੱਕ || Arbide Punjab ||
#arbideworld #arbidepunjab #rajivgandhi #KaramjitSingh #Sunam #PaliBansal #indragandhi #delhi #Rajgaht #delhi #punjab #bluestar
ARBIDE Punjab is a leading blog dedicated to the Punjabi language, featuring a wide array of engaging programs that cater to diverse interests. Our commitment to quality content explores important topics such as politics, history, current events, culture, and crime, appealing to a broad audience from all backgrounds.
*Don’t Miss:*
*Neha Ahlawat – Chandigarh Case* : https://youtu.be/ZHTPw_KRCcY?si=ZTe2oHLjMIz8na38
*Jassi Mithu Famous Case EXCLUSIVE* : https://youtu.be/6YDNeOKovqk?si=ytWufN66Af0eQGbc
*Punjab Partition* : https://youtu.be/j3QjIfSkODs
*KIRANJIT ਕਾਂਡ EXCLUSIVE* : https://youtu.be/uQd3-xkqPsw
*ਦਰਿੰਦਾ ਕਾਬੂ ਕਰਾਇਆ ਬੀੜੀਆਂ ਦੇ ਬੰਡਲ ਨੇ* : https://youtu.be/6wBKpVBCyoU
*ਮਾਂ ਦੀ ਅੱਖ ਲੱਗੀ ਤੇ ਘਰ ਦੇ ਭੇਤੀਆਂ ਨੇ ਕਰਤਾ ਕਾਂਡ* : https://youtu.be/P3rDXreqRiQ
*Jassi’s Mother Exclusive* : https://youtu.be/wFPFkjrqMxs
*ਰੁੱਸੀ ਪਤਨੀ ਮਨਾਉਣ ਲਈ* : https://youtu.be/UPTvf_oucQE
*Dera Sirsa ਮੁਖੀ ਨੂੰ ਮੁਆਫ਼ੀ* : https://youtu.be/1_50M-_umoI
*Jassi Mithu Famous Case EXCLUSIVE Interview* : https://youtu.be/6YDNeOKovqk
*Vicky Gounder- ਨਾਭਾ ਜੇਲ੍ਹ ਬ੍ਰੇਕ ਤੇ Police ਮੁਕਾ+ਬਲਾ EXCLUSIVE* : https://youtu.be/xbh2Q7BO2Gc
ਕਰਮਜੀਤ ਸਿੰਘ ‘ਤੇ1986 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਉੱਪਰ ਕਾਤਿਲਾਨਾ ਹਮਲੇ ਦੇ ਦੋਸ਼ ਲੱਗੇ ਸਨ। ਦਿੱਲੀ ਦੀ ਵਿਸ਼ੇਸ਼ ਅਦਾਲਤ ਨੇ ਕਰਮਜੀਤ ਸਿੰਘ ਨੂੰ ਸਖ਼ਤ ਸਜ਼ਾਵਾਂ ਵੀ ਸੁਣਾਈਆਂ ਸਨ ਤੇ ਉਹ ਸਜ਼ਾ ਭੁਗਤ ਚੁੱਕੇ ਹਨ। ਆਰਬਾਈਡ ਪੰਜਾਬ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਪੇਸ਼ ਕੀਤੇ ਤੱਥ ਹਮਲੇ ਅਤੇ ਅਦਾਲਤੀ ਕੇਸ ਨਾਲ ਸਬੰਧਤ ਪੇਸ਼ ਕਰਨ ਦਾ ਦਾਅਵਾ ਕੀਤਾ ਹੈ। ਇਹ ਇੰਟਰਵਿਊ ਨਿਰੋਲ ਕੇਸ ਦੀ ਜਾਣਕਾਰੀ ਸਾਂਝੀ ਕਰਨ ਹਿਤ ਹੈ ਸਾਡਾ ਕਿਸੇ ਦੇ ਮਨ ਨੂੰ ਠੇਸ ਪਹੁੰਚਾਉਣ ਦਾ ਕੋਈ ਮਕਸਦ ਨਹੀਂ ਹੈ।ਚੈਨਲ ਦੀ ਟੀਮ ਆਪਣੇ ਵੱਲੋਂ ਇਨ੍ਹਾਂ ਤੱਥਾਂ ਦੀ ਪੁਸ਼ਟੀ ਨਹੀਂ ਕਰਦੀ। ਧੰਨਵਾਦ